ਲੇਕੇ ਤੁਰਿਅਾ ਕਰਾਰ ਮੇਰੇ ਦਿਲ ਦਾ ਜੇ ਨਾ ਚੋਹਦੇਂ ਵਛੋੜਾ ਕਿਥੋਂ ਮਿਲਦਾ ਤੂੰ ਫੇਰ ਦਸ ਕਦੋਂ ਅਵੇਗਾ ਮੈਂ ਗੱਲਾ ਕਰਨੀਅਾਂ ਬੈਠ ਕੇ ਹਜਾਰਾਂ ਵੇ ਅੱਖੀਅਾਂ ਨੇ ਰੋਜ਼ ਕੇਹਦੀਂਅਾ ਤੂੰ ਤਾਂ ਸੁਪਨਾ ਹੀ ਸੀ ਕੋਈ ਯਾਰਾ ਸੋਨਿਅਾ. ਮਾਹੀਆ... ਮਾਹੀਆ... ਸੋਨਿਅਾ... ਸੋਨਿਅਾ. ਸੋਨਿਅਾ. ਮਾਹੀਆ... ਮਾਹੀਆ... ਸੋਨਿਅਾ... ਸੋਨਿਅਾ ਸਾਥ ਮੇਰਾ ਤੇਰੇ ਜੀਵੇਂ ਫੂੱਲਾਂ ਤੇ ਤਰੇਲ ਸੀ ਤੇਰੇ ਨਾਲ ਸਾਡਾ ਕਾਹਤੋਂ ੲਿਨਾ ਥੋੜਾ ਮੇਲ ਸੀ ਸਾਥ ਮੇਰਾ ਤੇਰੇ ਜੀਵੇਂ ਫੂੱਲਾਂ ਤੇ ਤਰੇਲ ਸੀ ਤੇਰੇ ਨਾਲ ਸਾਡਾ ਕਾਹਤੋਂ ੲਿਨਾ ਥੋੜਾ ਮੇਲ ਸੀ ਹਾੲੇ ੲੇਨਾ ਥੋੜਾ ਮੇਲ ਸੀ ਮੈਂ ਕਦੇ ਨਾ ਉਮੀਦ ਛੱਡਦਾ ਜੇ ਤੂੰ ਅਾੳੁਣ ਦਾ ਲਾ ਜਾਂਦਾ ਲਾਰਾ ਵੇ ਅੱਖੀਅਾਂ ਨੇ ਰੋਜ਼ ਕੇਹਦੀਂਅਾ ਤੂੰ ਤਾਂ ਸੁਪਨਾ ਹੀ ਸੀ ਕੋਈ ਯਾਰਾ ਸੋਨਿਅਾ. ਮਾਹੀਆ... ਮਾਹੀਆ ਮਾਹੀਆ... ਸੋਨਿਅਾ... ਸੋਨਿਅਾ. ਸੋਨਿਅਾ. ਮਾਹੀਆ... ਮਾਹੀਆ... ਸੋਨਿਅਾ... ਸੋਨਿਅਾ ਜੀਦਾਂ ਤੂੰ ਗਿਆ ਕੋਈ ਤੁਰਦਾ ਨੀ ਰੋਲ ਕੇ ਚੀਟਾ ਦਿਲ ਸਾਡਾ ਕਦੀ ਵੇਖਿਆ ਨੀ ਫੋਲ ਕੇ ਹਾ... ਅਾ... ਜੀਦਾਂ ਤੂੰ ਗਿਆ ਕੋਈ ਤੁਰਦਾ ਨੀ ਰੋਲ ਕੇ ਚੀਟਾ ਦਿਲ ਸਾਡਾ ਕਦੀ ਵੇਖਿਆ ਨੀ ਫੋਲ ਕੇ ਹਾਂ ਵੇਖਿਆ ਨੀ ਫੋਲ ਕੇ. ਮੈਂ ਕਿਥੋਂ ਲੱਭਾਂ ਪੀਰ ਵੀਂਦਰਾ ਜੇਹੜਾ ਲਿਖ ਦੇਵੇ ਲੇਖ ਦੁਬਾਰਾਂ ਵੇ ਅੱਖੀਅਾਂ ਨੇ ਰੋਜ਼ ਕੇਹਦੀਂਅਾ ਤੂੰ ਤਾਂ ਸੁਪਨਾ ਹੀ ਸੀ ਕੋਈ ਯਾਰਾ ਸੋਨਿਅਾ. ਮਾਹੀਆ... ਮਾਹੀਆ... ਸੋਨਿਅਾ... ਸੋਨਿਅਾ. ਸੋਨਿਅਾ. ਮਾਹੀਆ... ਮਾਹੀਆ ਮਾਹੀਆ... ਸੋਨਿਅਾ... ਸੋਨਿਅਾ Teksty umieszczone na naszej stronie są własnością wytwórni, wykonawców, osób mających do nich prawa. |
|